ਮੁਨੀ ਦੀਆਂ ਸਹੇਲਣਾਂ ਜੁਲਾਹੀਆਂ ਤੇ ਤੇਲਣਾ

- (ਜਦ ਸਾਥੀ ਭੈੜੇ ਹੋਣ)

ਭੈਣ ਕੀ ਆਖਾਂ, ਉਸ ਦੀ ਸੰਗਤ ਸ਼ਰਾਬੀਆਂ ਕਬਾਬੀਆਂ ਨਾਲ ਹੀ ਹੈ । ਅਖੇ, ਮੁਨੀ ਦੀਆਂ ਸਹੇਲਣਾਂ ਜੁਲਾਹੀਆਂ ਤੇ ਤੇਲਣਾ, ਮੇਰੇ ਵੱਸ ਕੀ ਹੈ ?

ਸ਼ੇਅਰ ਕਰੋ

📝 ਸੋਧ ਲਈ ਭੇਜੋ