ਮੁਰਦਾ ਬੋਲੇ ਤੇ ਖੱਫਣ ਹੀ ਪਾੜੇ

- (ਜਦ ਕੋਈ ਜਿਸ ਵੇਲੇ ਵੀ ਬੋਲੇ, ਭੈੜੇ ਵਾਕ ਹੀ ਮੂੰਹ ਤੋਂ ਕੱਢੇ)

ਦੂਜੀ-ਨੀ ਕੀ ਲਿਆਵੇਗਾ। ਤੇਰਾ ਸੁਖਾਂ-ਲਧਾ ਸ਼ਹਿਰੋਂ ?'
ਤੀਜੀ-ਦੁੱਖਾਂ ਦੀਆਂ ਪੂਣੀਆਂ। ਦੂਜੀ- ਫਿੱਟੇ-ਮੂੰਹ, ‘ਮੁਰਦਾ ਬੋਲਸੀ ਤੇ ਖੱਫਣ ਹੀ ਪਾੜਸੀ ।

ਸ਼ੇਅਰ ਕਰੋ

📝 ਸੋਧ ਲਈ ਭੇਜੋ