ਮੁਰਦਾ ਹੋਇ ਮੁਰੀਦ ਨ ਗਲੀਂ ਹੋਵਣਾ

- (ਗੱਲਾਂ ਨਾਲ ਮੁਰੀਦ ਜਾਂ ਸਿੱਖ ਨਹੀਂ ਬਣੀਦਾ, ਆਪਣਾ ਆਪ ਵਾਰਨ ਨਾਲ ਬਣੀਦਾ ਹੈ)

ਮੁਰਦਾ ਹੋਇ ਮੁਰੀਦ ਨ ਗਲੀ ਹੋਵਣਾ ।
ਸਬਰ ਸਿਦਕ ਸ਼ਹੀਦ ਭਰਮ ਭਉ ਖੋਵਣਾ ।

ਸ਼ੇਅਰ ਕਰੋ

📝 ਸੋਧ ਲਈ ਭੇਜੋ