ਮੁਸੀਬਤ ਇਕੱਲੀ ਨਹੀਂ ਆਉਂਦੀ

- (ਜਦ ਇੱਕੋ ਸਮੇਂ ਬਹੁਤ ਦੁੱਖ ਆ ਜਾਣ)

ਮੁਸੀਬਤ ਇਕੱਲੀ ਨਹੀਂ ਆਇਆ ਕਰਦੀ । ਉੱਧਰ ਇੰਦਰਪਾਲ ਦਸਵੀਂ ਦਾ ਇਮਤਿਹਾਨ ਦੇਕੇ ਵਿਹਲਾ ਹੋਇਆ ਤੇ ਏਧਰ ਦੇਵੀ ਚੰਦ ਸਮਝੋ ਘੜੀਆਂ ਪਲਾਂ ਤੋਂ ਹੋ ਮੁੜਿਆ।

ਸ਼ੇਅਰ ਕਰੋ

📝 ਸੋਧ ਲਈ ਭੇਜੋ