ਮੁਸ਼ਕ ਲੈਣੀ ਏ ਕਿ ਬਗਾ ਢਾਹੁਣਾ ਏ

- (ਅਸਲੀ ਮਤਲਬ ਨੂੰ ਛੱਡ ਕੇ ਹੋਰ ਗੱਲਾਂ ਵੱਲ ਪੈਣਾ)

ਮੈਨੂੰ ਤਾਂ ਤੇਰੀਆਂ ਚਾਲਾਂ ਦੀ ਸਮਝ ਹੀ ਨਹੀਂ ਲਗਦੀ। ਤੂੰ ਆਪਣਾ ਕੰਮ ਕੱਢ। ਐਵੇਂ ਉਰੇ ਪਰੇ ਦੀਆਂ ਮਾਰਨ ਦਾ ਕੀ ਲਾਭ।

ਸ਼ੇਅਰ ਕਰੋ

📝 ਸੋਧ ਲਈ ਭੇਜੋ