ਮੂਤਰ ਵਿਚੋਂ ਮਛੀਆਂ ਫੜਨ ਨਾਲ ਕੁਝ ਨਹੀਂ ਬਣਦਾ

- (ਬਹੁਤ ਥੋੜੀ ਚੀਜ਼ ਜਾਂ ਕਮਾਈ ਵਿੱਚੋਂ ਕੁਝ ਨਹੀਂ ਬਣਦਾ)

ਮੂਤਰ ਵਿੱਚੋਂ ਮੱਛੀਆਂ ਫੜਨ ਨਾਲ ਕੁਝ ਨਹੀਂ ਬਣਦਾ, ਹਿੰਮਤ ਕਰਕੇ ਕੋਈ ਵੱਡਾ ਕੰਮ ਸੋਚੋ।

ਸ਼ੇਅਰ ਕਰੋ

📝 ਸੋਧ ਲਈ ਭੇਜੋ