ਨਾ ਆਲੀ ਨਾ ਮੁਆਲੀ

- (ਕਿਸੇ ਦਾ ਕੋਈ ਦੁਖ ਸੁਖ ਵਿੱਚ ਪੁੱਛ ਗਿੱਛ ਕਰਨ ਵਾਲਾ ਨਾ ਹੋਵੇ)

ਕਰਮਦੇਈ- ਵਿਚਾਰੀ ਗਿਆਨ ਨੂੰ ਕੌਣ ਪੁੱਛੇ, ਸਾਈਂ ਨਹੀਂ ਸਾਹੁਰੇ, ਪੇਕੇ ਘਰ ਦੇ ਸਾਰੇ ਮੁੱਕ ਗਏ। ਇਸ ਦਾ ਤੇ ਇਹ ਹਾਲ ਹੈ ਅਖੇ 'ਨਾ ਆਲੀ ਨਾ ਮੁਆਲੀ' ਇਕੱਲੀ ਦਿਨ ਕਟੀ ਕਰ ਰਹੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ