ਨਾ ਅਰਥ ਨਾ ਪਰਮਾਰਥ

- (ਨਾ ਦੁਨੀਆਂ ਦਾ ਕੁਝ ਸੰਵਾਰਿਆ ਨਾ ਅੱਗੇ ਪਰਮਾਰਥ ਦਾ)

ਜਤੀ ਰਹਿਸੋ 'ਤਾਂ ਦਿਨ ਰਾਤ ਆਪਣੇ ਆਹਰ ਵਿਚ ਲਗੇ ਰਹਿਸੋ । ਐਸ਼ਾਂ ਵਿਚ ਪਏ ਤਾਂ ਢਿਲੇ ਹੋ ਜਾਸੋ, ਸੁਰਤ ਨੇ ਢਿਲ ਖਾਧੀ ਫਿਰ 'ਨਾ ਅਰਥ, ਨਾ ਪਰਮਾਰਥ।' ਸੁਰਤ ਕਸੀ ਰਹੇ ਤਾਂ ਹੀ ਇਲਾਹੀ ਨਾਦ ਸਾਫ ਵਜਦਾ ਹੈ, ਸੋ ਜਤੀ ਰਹਿਓ । ਸਮਝੇ ਹੋ ?

ਸ਼ੇਅਰ ਕਰੋ

📝 ਸੋਧ ਲਈ ਭੇਜੋ