ਨਾ ਆਉ ਵੇਖਿਆ ਨਾ ਤਾਉ

- (ਬਿਨਾ ਪੁੱਛ ਪੜਤਾਲ ਕੀਤੇ ਕਿਸੇ ਨੂੰ ਦੁਖੀ ਕਰਨਾ)

ਗੰਗਾ ਰਾਮ ਜਿਹੜਾ ਅੱਗੇ ਹੀ ਘੱਟ ਦੁਖੀ ਨਹੀਂ ਸੀ, ਸੁਣਕੇ ਘਾਇਲ ਹੀ ਹੋ ਉਠਿਆ। ਉਸਨੇ 'ਨਾ ਆ ਵੇਖਿਆ ਨਾ ਤਾਉ' ਪੈਂਦੀ ਸਟੇ ਪ੍ਰਿਤਮਾ ਦੀ ਮਾਂ ਨੂੰ ਕੁਝ ਐਸੀਆਂ ਗੱਲਾਂ ਕਹਿ ਗਿਆ, ਜਿਨ੍ਹਾਂ ਦੀ ਉਸ ਤੋਂ ਕੋਈ ਵੀ ਆਸ ਨਹੀਂ ਸੀ ਕਰ ਸਕਦਾ !

ਸ਼ੇਅਰ ਕਰੋ

📝 ਸੋਧ ਲਈ ਭੇਜੋ