ਨਾ ਬਾਸੀ ਰਹੇ ਨਾ ਕੁੱਤਾ ਖਾਏ

- (ਜੋ ਆਣਾ ਖਾ ਛੱਡਣਾ, ਹੋਰ ਜੋਗਾ ਨਾ ਰੱਖਣਾ)

ਧਨ ਜੋੜ ਜੋੜ ਕੇ ਲੋਕਾਂ ਲਈ ਕਿਉਂ ਛੱਡ ਜਾਈਏ ? ਅਸਾਂ ਤਾਂ ਇੱਕੋ ਅਸੂਲ ਰੱਖਿਆ ਹੋਇਆ ਹੈ 'ਨਾ ਬਾਸੀ ਰਹੇ, ਨਾ ਕੁੱਤਾ ਖਾਏ। ਜੋ ਆਉਂਦਾ ਹੈ, ਆਪੂੰ ਹੀ ਖਰਚ ਛਡਦੇ ਹਾਂ।

ਸ਼ੇਅਰ ਕਰੋ

📝 ਸੋਧ ਲਈ ਭੇਜੋ