ਨਾ ਬੁੱਢਾ ਮਰੇ ਨਾ ਮੰਜਾ ਛੱਡੇ

- (ਕਿਸੇ ਗੱਲ ਤੋਂ ਬਹੁਤ ਹੀ ਦੁਖੀ ਹੋ ਕੇ ਕਹੀਦਾ ਹੈ)

'ਨਾ ਬੁੱਢਾ ਮਰੇ ਨਾ ਮੰਜਾ ਛੱਡੇ।' ਪਤਾ ਨਹੀਂ ਇਸ ਧੰਧੇ ਤੋਂ ਕਦੋਂ ਖਲਾਸੀ ਹੋਵੇਗੀ ?

ਸ਼ੇਅਰ ਕਰੋ

📝 ਸੋਧ ਲਈ ਭੇਜੋ