ਨਾ ਚੜ੍ਹਦੀ ਦੀ ਨਾਂ ਲੱਥੀ ਦੀ

- (ਜਦ ਕੋਈ ਬਿਨਾਂ ਸੋਚੇ ਸਮਝੇ ਮਾੜੀ ਜਾਂ ਬੇਸ਼ਰਮੀ ਦੀ ਗੱਲ ਕਰੇ)

ਇਨ੍ਹਾਂ ਬੰਦਿਆਂ ਨੂੰ ਸੱਚੀਮੁੱਚੀ ਖਬਰੇ ਰੱਬ ਨੇ ਕਿਸ ਮਿੱਟੀ ਦਾ ਬਣਾਇਆ ਏ । 'ਨਾ ਸ਼ਰਮ ਨਾ ਹਯਾ, 'ਨਾ ਚੜ੍ਹੀ ਦੀ ਨਾ ਲੱਥੀ ਦੀ।'

ਸ਼ੇਅਰ ਕਰੋ

📝 ਸੋਧ ਲਈ ਭੇਜੋ