ਨਾ ਚੋਰ ਵੇਖੇ ਨਾ ਕੁੱਤਾ ਭੌਂਕੇ

- (ਨਾ ਮਾੜਾ ਕੰਮ ਕਰੇ ਤੇ ਨਾ ਕੋਈ ਗੁੱਸੇ ਹੋਵੇ)

ਮੈਂ ਉਹਦੇ ਕੋਲੋਂ ਟਹਿਲ ਨਹੀਂ ਮੰਗਦੀ। ਆਪਣੀ ਹੱਥ ਪਕਾ ਖਾਵਾਂਗੀ। ਇਹੀ ਬਖਤਾਂ ਵਿਚ ਸੀ। ਤੂੰ ਪੰਡ ਦਾਣਿਆਂ ਦੀ ਵੱਖਰੀ ਸੁਟਾ ਦੇ, 'ਨਾ ਚੋਰ ਵੇਖੇ ਨਾ ਕੁੱਤਾ ਭੌਂਕੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ