ਨਾ ਚੁੱਲੇ ਅੱਗ ਨਾ ਘੜੇ ਪਾਣੀ

- (ਜਦ ਘਰ ਕੁਝ ਵੀ ਨਾ ਹੋਵੇ)

ਸਵੇਰ ਦਾ ਇਹ ਵੇਲਾ ਆਇਆ ਹੈ, ਸਭ ਬਾਲ ਬੱਚੇ ਭੁੱਖੇ ਤਿਹਾਏ ਵਿਲੂੰ ਵਿਲੂੰ ਪਏ ਕਰਦੇ ਹਨ 'ਨਾ ਚੁੱਲੇ ਅੱਗ ਨਾ ਘੜੇ ਪਾਣੀ।'

ਸ਼ੇਅਰ ਕਰੋ

📝 ਸੋਧ ਲਈ ਭੇਜੋ