ਨਾ ਦੀਨ ਜੋਗਾ ਨਾ ਦੁਨੀ ਜੋਗਾ

- (ਕਿਸੇ ਪਾਸੇ ਜੋਗਾ ਵੀ ਨਾਂਹ ਹੋਣਾ)

ਪਾਗਲ ਨੂੰ ਸਜ਼ਾ ਦੇਣੀ ਤੇ ਉਹਦੇ ਕੋਲੋਂ ਬਦਲਾ ਲੈਣਾ। ਕ੍ਰੋਧ ਪੰਜਾਂ ਦੂਤਾਂ ਵਿਚੋਂ ਇਕ ਅਜੇਹਾ ਦੂਤ ਏ ਜਿਹੜਾ ਕ੍ਰੋਧੀ ਨੂੰ ਨਾ ਦੀਨ ਜੋਗਾ ਛੱਡਦਾ ਏ ਨਾ ਦੁਨੀ ਜੋਗਾ' ।

ਸ਼ੇਅਰ ਕਰੋ

📝 ਸੋਧ ਲਈ ਭੇਜੋ