ਨਾ ਦੀਵਾ ਨਾ ਵਟੀ

- (ਹੱਥ ਪਲੇ ਕੁਝ ਨਾ ਹੋਵੇ । ਮਰਨ ਉੱਤੇ ਕ੍ਰਿਆ ਕਰਮ ਨਾ ਹੋ ਸਕਣਾ)

ਦਸੇ ਹੋਰ ਨਾ ਕਿਸੇ ਨੂੰ, ਦਿਲ ਆਪਣੇ ਦਾ ਫੱਟ, ਮਰ ਗਈ ਤੈਨੂੰ ਜੰਮ ਕੇ, 'ਨਾ ਦੀਵਾ, ਨਾ ਵੱਟ।'

ਸ਼ੇਅਰ ਕਰੋ

📝 ਸੋਧ ਲਈ ਭੇਜੋ