ਨਾ ਦੇਹ ਬਿਗਾਨੀ ਗਾਂ, ਮਾਰੇ ਲੱਤ ਤੇ ਭੰਨੇ ਬਾਂਹ

- (ਦੂਜਿਆਂ ਦੇ ਕੰਮ ਵਿੱਚ ਦਖਲ ਦੇਣ ਨਾਲ ਦੁਖੀ ਹੋਈਦਾ ਹੈ)

ਤੈਨੂੰ ਲੱਖ ਵੇਰ ਕਿਹਾ ਹੈ ਕਿ ਦੂਜਿਆਂ ਦੇ ਕੰਮ ਵਿੱਚ ਦਖਲ ਨਾਂ ਦਿੱਤਾ ਕਰ; ਇਉਂ ਸੁੱਖ ਦੀ ਥਾਂ ਦੁੱਖ ਹੁੰਦਾ ਹੈ, ਸਿਆਣਿਆਂ ਨੇ ਸੱਚ ਕਿਹਾ ਹੈ ਅਖੇ- ਨਾ ਦੇਹ ਬਿਗਾਨੀ ਗਾਂ, ਮਾਰੇ ਲੱਤ ਤੇ ਭੰਨੇ ਬਾਂਹ।

ਸ਼ੇਅਰ ਕਰੋ

📝 ਸੋਧ ਲਈ ਭੇਜੋ