ਨਾ ਦੇਵੇ ਨਾ ਖਵਾਏ ਅਜਾਇਆ ਸ਼ਾਹ ਕਹਾਏ

- (ਲਾਨ੍ਹਤ ਹੈ ਉਸ ਸ਼ਾਹ ਨੂੰ ਜਿਹੜਾ ਦਾਨ ਨਾ ਕਰੇ)

ਮਹਾਤਮਾ- ਸਰਦਾਰਾ ! ਡਿੱਠਾ ਹੈ ਤੁਹਾਡਾ ਸ਼ਾਹ । ਨਾ ਦੇਵੇ ਨਾ ਖਵਾਏ, ਅਜਾਇਆ ਸ਼ਾਹ ਕਹਾਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ