ਨਾ ਧਰ ਕੰਨ, ਨ ਪਵੀ ਜਨ

- (ਕਿਸੇ ਦੇ ਗੁਣ ਔਗੁਣ ਨਾ ਸੁਣੋ ਤਾਂ ਜੋ ਭਰਮ ਜਾਂ ਵਹਿਮ ਨਾ ਪੈਣ)

ਜਿੱਥੋਂ ਤਕ ਵਾਹ ਚਲੇ ਕਿਸੇ ਦੀ ਨਿੰਦਿਆ ਉਸਤਤੀ ਵਿੱਚ ਹਿੱਸਾ ਨਾ ਲਵੋ, ਕਈ ਭੁਲੇਖਿਆ ਤੇ ਭਰਮਾਂ ਤੋਂ ਬਚੋਗੇ। ਸਿਆਣਿਆਂ ਦਾ ਅਖਾਣ ਹੈ, 'ਨਾ ਧਰ ਕੰਨ ਨ ਪਵੀ ਜਨ।'

ਸ਼ੇਅਰ ਕਰੋ

📝 ਸੋਧ ਲਈ ਭੇਜੋ