ਨਾ ਧੀ ਟੋਰਨੀ ਨਾ ਨੂੰਹ ਲਿਆਉਣੀ

- (ਜਦ ਕਿਸੇ ਦੀ ਬੇ-ਫਿਕਰੀ ਦੀ ਜ਼ਿੰਦਗੀ ਹੋਵੇ)

ਉਹ ਸੋਚ ਰਿਹਾ ਸੀ- ਕਿਤਨੀ ਬੇ-ਫਿਕਰੀ ਤੇ ਸੁਖਾਲੀ ਜ਼ਿੰਦਗੀ ਹੈ, 'ਨਾ ਧੀ ਟੋਰਨੀ, ਨਾ ਨੂੰਹ ਲਿਆਉਣੀ।'

ਸ਼ੇਅਰ ਕਰੋ

📝 ਸੋਧ ਲਈ ਭੇਜੋ