ਨਾ ਦਿਨੇ ਚੈਣ ਨਾ ਰਾਤੀਂ ਅਰਾਮ

- (ਹਰ ਵੇਲੇ ਕੰਮਾਂ ਵਿੱਚ ਰੁੱਝੇ ਰਹਿਣਾ)

'ਨਾ ਦਿਨੇ ਚੈਨ, ਨਾ ਰਾਤੀਂ ਅਰਾਮ' ਜਿਸ ਵੇਲੇ ਵੇਖੋ ਕੰਮ ਵਿੱਚ ਹੀ ਲੱਗੇ ਰਹਿੰਦੇ ਹੋ। ਕਿਸੇ ਵੇਲੇ ਤਾਂ ਆਰਾਮ ਕੀਤਾ ਕਰੋ।

ਸ਼ੇਅਰ ਕਰੋ

📝 ਸੋਧ ਲਈ ਭੇਜੋ