ਨਾ ਦੁਖਦੇ ਹਾਂ ਨਾ ਦੁਖਾਉਂਦੇ ਹਾਂ

- (ਨਾ ਕਿਸੇ ਨੂੰ ਦੁਖ ਦੇਂਦੇ ਹਾਂ ਨਾ ਅਸਾਨੂੰ ਕਿਸੇ ਪਾਸੋਂ ਦੁਖ ਹੈ)

ਐਸੀ ਵਿੱਦਿਆ ਦੀ ਕਿਰਪਾ ਕਰੋ ਜੋ ਸੁਭਾ ਪਲਟ ਦੇਵੇ, ਨਹੀਂ ਤਾਂ ਅਸੀਂ ਮੂਰਖ ਚੰਗੇ ਹਾਂ। ਰੋਟੀ ਖਾ ਲੈਂਦੇ ਹਾਂ ਆਪਣੀ ਨੀਂਦੇ ਸੌ ਲੈਂਦੇ ਹਾਂ 'ਨਾ ਦੁਖਦੇ ਹਾਂ ਨਾ ਦੁਖਾਉਂਦੇ ਹਾਂ।"

ਸ਼ੇਅਰ ਕਰੋ

📝 ਸੋਧ ਲਈ ਭੇਜੋ