ਨਾ ਈਸਾਈ ਨਾ ਮੂਸਾਈ, ਅਮਲਾਂ ਬਾਝ ਛਾਈ

- (ਭਾਵੇਂ ਕੋਈ ਕਿਸੇ ਮਜ਼੍ਹਬ ਦਾ ਹੋਵੇ, ਜੇ ਅਮਲ ਚੰਗੇ ਨਹੀਂ ਤਾਂ ਕੁਝ ਵੀ ਨਹੀਂ)

ਬਾਬਾ- ਸਾਹਿਬ ਜੀ, ਅਮਲਾਂ ਨਾਲ ਈਸਾਈ, ਅਮਲਾਂ ਨਾਲ ਮੂਸਾਈ, ਅਮਲਾਂ ਬਾਝ ਛਾਈ।

ਸ਼ੇਅਰ ਕਰੋ

📝 ਸੋਧ ਲਈ ਭੇਜੋ