ਨਾ ਫਿਕਰ ਨਾ ਫਾਕਾ

- (ਜਦ ਕਿਸੇ ਨੂੰ ਕੋਈ ਚਿੰਤਾ ਨਾ ਹੋਵੇ)

ਕਿਤਨੀ ਸ਼ਾਨਦਾਰ ਜ਼ਿੰਦਗੀ ਹੈ ਇਸ ਹਟਵਾਣੀਏ ਦੀ । ਨਾ ਕੋਈ ਫਿਕਰ ਨਾ ਫਾਕਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ