ਨਾ ਗਡਵੀ ਨਾ ਡੱਲਾ, ਇਸ਼ਨਾਨ ਕਰਨ ਚਲਾ

- (ਹੱਥ ਪੱਲੇ ਕੁਝ ਨਾ ਹੋਵੇ ਤੇ ਆਕੜ ਦੱਸੇ)

ਸੰਤਾ ਰਤਾ ਹੋਸ਼ ਕਰ । ਆਪਣੇ ਅੰਦਰ ਝਾਤੀ ਮਾਰ, ਨਿਰਾ ਨਖਰਾ ਕਿਸ ਕੰਮ। ਤੇਰਾ ਤਾਂ ਇਹ ਹਾਲ ਹੈ ਅਖੇ 'ਨਾ ਗਡਵੀ ਨਾ ਡੱਲਾ ਇਸ਼ਨਾਨ ਕਰਨ ਚਲਾ"।

ਸ਼ੇਅਰ ਕਰੋ

📝 ਸੋਧ ਲਈ ਭੇਜੋ