ਨਾ ਗੋਡੇ, ਨਾ ਗਿੱਟੇ ਤੇ ਤੈਨੂੰ ਕਿਥੇ ਪਿੱਟੇ

- (ਜਿਹੜਾ ਆਪ ਕੰਗਾਲ ਹੋਵੇ ਉਸ ਪਾਸੋਂ ਸਹਾਇਤਾ ਦੀ ਆਸ ਰੱਖਣੀ ਫਜ਼ੂਲ ਹੈ)

ਬੱਚਾ ਰਤਨੇ ਪਾਸੋਂ ਕਾਹਦੀ ਆਸ ਹੈ, ਉਹ ਤਾਂ ਰੱਜ ਕੇ ਕੰਗਾਲ ਹੈ। ਅਖੇ 'ਨਾ ਗੋਡੇ, ਨਾ ਗਿੱਟੇ ਤੇ ਤੈਨੂੰ ਕਿਥੇ ਪਿੱਟੇ।'

ਸ਼ੇਅਰ ਕਰੋ

📝 ਸੋਧ ਲਈ ਭੇਜੋ