ਨਾ ਹਸਦੇ ਚੰਗੇ ਨਾ ਰੋਂਦੇ

- (ਕਿਸੇ ਤਰ੍ਹਾਂ ਵੀ ਜਦ ਕੋਈ ਸੁਖਾਵੇ ਨਾਂਹ)

ਅਸੀਂ ਕਿਸੇ ਦੀ ਖੁਨਾਮੀ ਨਹੀਂ ਕੀਤੀ । ਵਿਗਾੜਿਆ ਕਿਸੇ ਦਾ ਕੁਝ ਨਹੀਂ ਫ਼ਿਰ ਵੀ ਲੋਕ ਸਾਨੂੰ ਜੀਵਣ ਕਿਤੇ ਨਹੀਂ ਦੇਂਦੇ। ਨਾ ਅਸੀਂ ਹਸਦੇ ਚੰਗੇ ਲਗਦੇ ਹਾਂ ਨਾ ਰੋਂਦੇ।

ਸ਼ੇਅਰ ਕਰੋ

📝 ਸੋਧ ਲਈ ਭੇਜੋ