ਨਾ ਹੋਣ ਨਾਲੋਂ ਚਿਰਾਕਾ ਭਲਾ

- (ਚੀਜ਼ ਮਿਲ ਜਾਵੇ, ਭਾਵੇਂ ਦੇਰ ਨਾਲ ਹੀ ਮਿਲੇ)

ਭਾਈ, ਨਾ ਹੋਣ ਨਾਲੋਂ ਚਿਰਾਕਾ ਭਲਾ । ਜਦੋਂ ਮਿਲੇ, ਮਿਲ ਜ਼ਰੂਰ ਜਾਏ, ਬਸ ਏਹੀ ਚੰਗੀ ਗੱਲ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ