ਨਾ ਇੱਧਰ ਜੋਗੀ ਨਾ ਉੱਧਰ ਜੋਗੀ

- (ਬਿਪਤਾ ਵਿੱਚ ਜਦ ਕੋਈ ਆਸਰਾ ਨਾਂ ਸੁੱਝੇ)

ਕਮਲੀ- ਪਿਛਲੇ ਸਾਲ ਬੰਗਾਲ ਵਿੱਚ ਕਾਲ ਪਿਆ। ਭੁੱਖ ਦੇ ਦੁਖੋਂ ਬੜੇ ਲੋਕੀ ਮੋਏ । ਇਹ ਵੀ ਟੱਬਰ ਵਿਚੋਂ ਇਕੱਲੀ ਹੀ ਬਚੀ। ਪ੍ਰਦੇਸ ਵਿੱਚ ਇਸਦਾ ਕੌਣ ਸੀ, ਵਿਚਾਰੀ ਨਾ ਇੱਧਰ ਜੋਗੀ ਨਾ ਉੱਧਰ ਜੋਗੀ ਰਹੀ । ਭਟਕਦੀ ਫਿਰਦੀ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ