ਨਾ ਕੰਮ ਨਾ ਕਾਰ ਭੜੂਆ ਲੜਨ ਨੂੰ ਤਿਆਰ

- (ਲੜਾਕੇ ਮਨੁੱਖ ਨੂੰ ਗੁੱਸੇ ਵਿੱਚ ਕਹੀਦਾ ਹੈ)

ਜਦ ਬਹੁਤ ਗੁੱਸਾ ਆਇਆ ਤਾਂ ਕੜਕ ਕੇ ਬੋਲੀ, 'ਭਾਵੇਂ ਸਾਡੇ ਸਮਾਜ ਵਿੱਚ ਪਤੀ ਦੇ ਸਾਹਮਣੇ ਚੂੰ ਕਰਨ ਦੀ ਵੀ ਇਜ਼ਾਜ਼ਤ ਨਹੀਂ; 'ਨਾ ਕੰਮ ਨਾ ਕਾਰ ਭੜੂਆ ਲੜਨ ਨੂੰ ਤਿਆਰ' ਪਰ ਮੈਂ ਤੈਨੂੰ ਅੱਜ ਸੁਣਾ ਕੇ ਹੀ ਛੱਡਾਂਗੀ।”

ਸ਼ੇਅਰ ਕਰੋ

📝 ਸੋਧ ਲਈ ਭੇਜੋ