ਨਾ ਕੰਵਾਰੀ ਨਾ ਰੰਡ

- (ਜਦ ਬੰਦਾ ਦੋਹਾਂ ਪਾਸਿਉਂ ਜਾਵੇ)

ਦੇਵਤੇ ਨੇ ਦਾਨ ਲਈ ਹੀ ਤਾਂ ਵਿਆਹ ਆਰੰਭ ਕੀਤਾ ਸੀ। ਦੇਵਤੇ ਨੂੰ ਵਹੁਟੀ ਨਾਲੋਂ ਧਨ ਪਿਆਰਾ ਸੀ, ਵੀਰਾਂ ਨੂੰ ਉੱਕਾ ਨਾ ਵਸਾਇਆ। ਵੀਰਾਂ ਦਾ ਭਰਾ ਗਿਆ, ਮਾਲ ਧਨ ਗਿਆ, ਨਾਲ ਪਤੀ ਵੀ ਗਿਆ । 'ਨਾ ਕੰਵਾਰੀ ਨਾ ਰੰਡ'।

ਸ਼ੇਅਰ ਕਰੋ

📝 ਸੋਧ ਲਈ ਭੇਜੋ