ਨਾ ਕਰ ਲੇਖਾ ਸ਼ਾਹ ਨਾਲ ਕੁਝ ਦੇਣਾ ਆਊ

- (ਬਹੁਤੇ ਹਿਸਾਬ ਕੀਤਿਆਂ ਵਿੱਚੋਂ ਦੁਬਿਧਾ ਹੀ ਨਿਕਲਦੀ ਹੈ)

ਤੂੰ ਜੋ ਲੈਣਾ ਹੈ ਲੈ ਜਾ। ਹਿਸਾਬਾਂ ਵਿੱਚ ਨਾ ਪਉ, ਨਹੀਂ, ਤਾਂ ਮੈਂ ਵੀ ਹਿਸਾਬ ਖੋਲਿਆ ਤਾਂ ਤੈਨੂੰ ਵਖਤ ਪੈ ਜਾਊਗਾ । ਸਿਆਣੇ ਆਖਦੇ ਹਨ 'ਨਾ ਕਰ ਲੇਖਾ ਸ਼ਾਹ ਨਾਲ ਕੁਝ ਦੇਣਾ ਆਊ।

ਸ਼ੇਅਰ ਕਰੋ

📝 ਸੋਧ ਲਈ ਭੇਜੋ