ਨਾ ਖਾਏ ਕੁਲ, ਨਾ ਜਾਏ ਡੁਲ੍ਹ

- (ਜਦ ਕੋਈ ਚੀਜ਼ ਵਰਤੋਂ ਵਿੱਚ ਨਾ ਆਵੇ ਤੇ ਪਈ ਪਈ ਖਰਾਬ ਹੋ ਜਾਏ)

ਫੁੱਲ ਪਏ ਪਏ ਖਰਾਬ ਹੋ ਗਏ ਹਨ ਅਖੇ 'ਨਾ ਖਾਏ ਕੁਲ, ਨਾ ਜਾਏ ਡੁਲ੍ਹ।' ਕਿਸੇ ਦੀ ਵਰਤੋਂ ਵਿੱਚ ਵੀ ਨਾ ਆਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ