ਨਾ ਖੁਸੇ ਨਾ ਖੁਸਾਵੇ, ਝੂਡੂ ਉਘਰ ਉਘਰ ਆਵੇ

- (ਤਾਕਤ ਘੱਟ ਹੋਵੇ ਤੇ ਫੜਾਂ ਬਹੁਤੀਆਂ ਮਾਰੇ)

ਪਰ੍ਹਾਂ ਮਰ ਓਇ ਮਾਮਰਾ ! ਤੇਰੇ ਜਿਹੇ ਸ਼ਾਹ ਸਵਾਰ ਮੈਂ ਕਈ ਵੇਖੇ ਨੇ । 'ਨਾ ਖੁਸੇ ਨਾ ਖੁਸਾਵੇ, ਝੂਝੂ ਉਘਰ ਉਘਰ ਆਵੇ'।

ਸ਼ੇਅਰ ਕਰੋ

📝 ਸੋਧ ਲਈ ਭੇਜੋ