ਨਾ ਕਿਸੇ ਦੀ ਹੈ ਹੈ ਨਾ ਕਿਸੇ ਦੀ ਖੈ ਖੈ

- (ਜਿਸ ਵਿੱਚ ਕਿਸੇ ਹੋਰ ਦਾ ਦਖਲ ਨਾ ਹੋਵੇ)

ਮੁੰਡੇ ਦੇ ਸਿਰ ਤੇ ਨਾ ਮਾਂ ਨਾ ਪਿਉ । ਅਪਣੇ ਹੱਥੀਂ ਕੱਢੇਗੀ, ਹੱਥੀਂ ਪਾਏਗੀ । 'ਨਾ ਕਿਸੇ ਦੀ ਹੈ ਹੈ, ਨਾ ਕਿਸੇ ਦੀ ਖੈ ਖੈ। ਅੱਜ ਕੱਲ ਦੀਆਂ ਸੱਸਾਂ ਤੇ ਰੱਜ ਕੇ ਰੋਟੀ ਵੀ ਨਹੀਂ ਖਾਣ ਦਿੰਦੀਆਂ ਨੂੰਹਾਂ ਨੂੰ।

ਸ਼ੇਅਰ ਕਰੋ

📝 ਸੋਧ ਲਈ ਭੇਜੋ