ਨਾ ਕੁੱਤਾ ਵੇਖੇ ਨਾ ਭੌਂਕੇ

- (ਜੋ ਕੁਝ ਕਰੋ, ਦੂਜਿਆਂ ਦੀ ਨਿਗਾਹ ਤੋਂ ਬਚ ਕੇ ਕਰੋ ਨਹੀਂ ਤਾਂ ਉਹ ਵਿਘਨ ਪਾ ਦੇਣਗੇ)

ਚੁਪ ਚਪਾਤਾ ਘਰ ਜਾ ਕੇ ਫੇਰੇ ਲੈ ਲਵੀਂ, ਨਾ ਕੁੱਤਾ ਵੇਖੇ, ਨਾ ਭੌਂਕੇ ।” ਦੂਜੇ ਘਰ ਬਿੜਕ ਓਦੋਂ ਹੀ ਪਏਗੀ ਜਦੋਂ ਛਨਕਦੀ ਮਨਕਦੀ ਵਹੁਟੀ ਘਰ ਆ ਜਾਵੇਗੀ।

ਸ਼ੇਅਰ ਕਰੋ

📝 ਸੋਧ ਲਈ ਭੇਜੋ