ਨਾ ਲਹਿਣਾ, ਨਾ ਦੇਣਾ, ਨਾ ਕਾਰੇ ਨਾ ਮਸਲੇ

- (ਜਦ ਕੋਈ ਐਵੇਂ ਹੀ ਚੌਧਰੀ ਬਣ ਬੈਠੇ ਤੇ ਕਿਸੇ ਦੇ ਕੰਮ ਵਿੱਚ ਦਖਲ ਦੇਵੇ)

ਮੈਨੂੰ ਤਾਂ ਸਮਝ ਨਹੀਂ ਲਗਦੀ ਕਿ ਤੂੰ ਕਿਉਂ ਹਰ ਜਗ੍ਹਾ ਚੌਧਰੀ ਬਣਿਆ ਫਿਰਦਾ ਏਂ । 'ਨਾ ਲਹਿਣਾ, ਨਾ ਦੇਣਾ, ਨਾ ਕਾਰੇ, ਨਾ ਮਸਲੇ' ਤੂੰ ਹਰ ਜਗ੍ਹਾ ਦਖਲ ਨਾ ਦਿਆ ਕਰ।

ਸ਼ੇਅਰ ਕਰੋ

📝 ਸੋਧ ਲਈ ਭੇਜੋ