ਨਾ ਮੈਂ ਨਾ ਮੇਰਿਆਂ ਮਿੱਤਰਾਂ

- (ਜਦ ਕੋਈ ਚੀਜ਼ ਕਿਸੇ ਦੇ ਵੀ ਕੰਮ ਨਾ ਆਵੇ-ਨਾ ਆਪਣੇ ਨਾ ਆਪਣੇ ਸੰਬੰਧੀਆਂ ਦੇ)

ਚੌਧਰੀ ਜੀ ਤੁਸੀਂ ਬੜੀ ਖੇਚਲ ਕੀਤੀ, ਪਰ ਇੱਥੇ ਤਾਂ 'ਨਾ ਮੈਂ ਨਾ ਮੇਰਿਆਂ ਮਿੱਤਰਾਂ' ਵਾਲਾ ਲੇਖਾ ਹੋਇਆ । ਉਹ ਬੇਅਰਥ ਹੀ ਗਈ।

ਸ਼ੇਅਰ ਕਰੋ

📝 ਸੋਧ ਲਈ ਭੇਜੋ