ਨਾ ਮੂੰਹ ਨਾ ਮੱਥਾ ਜਿੰਨ ਪਹਾੜੋਂ ਲੱਥਾ

- (ਜਦ ਕੋਈ ਬਦਸ਼ਕਲਾ ਜਾਂ ਗ਼ਰੀਬ ਸਾਕ ਆ ਨਿਕਲੇ)

ਕਰੋ ਜੀ ਰੱਜ ਕੇ ਦਰਸ਼ਨ ਇਨ੍ਹਾਂ ਦੇ ‘ਨਾ ਮੂੰਹ ਨਾ ਮੱਥਾ, ਜਿੰਨ ਪਹਾੜੋਂ ਲੱਥਾ' ਪਤਾ ਨਹੀਂ ਬਲਾ ਕਿਥੋਂ ਮੇਰੇ ਗਲ ਆਣ ਚੰਬੜੀ ਏ।

ਸ਼ੇਅਰ ਕਰੋ

📝 ਸੋਧ ਲਈ ਭੇਜੋ