ਨਾ ਨੌਂ ਮਣ ਤੇਲ ਹੋਵੇ ਨਾ ਰਾਧਾ ਨੱਚੇ

- (ਕਿਸੇ ਕੰਮ ਦੀ ਸਫਲਤਾ ਲਈ ਜਦ ਕੋਈ ਕਰੜੀ ਸ਼ਰਤ ਲਾ ਦੇਵੇ ਤੇ ਉਹ ਨਾ ਹੋ ਸਕੇ)

ਮੈਨੂੰ ਇਸ ਗੱਲ ਦੀ ਕੋਈ ਚਿੰਤਾ ਨਹੀਂ ਸੀ ਹੋ ਸਕਦੀ। ਮੈਂ ਤੈਨੂੰ ਕਹਿ ਚੁੱਕੀ ਹਾਂ ਕਿ ਮੈਨੂੰ ਸਾਥੀ ਦੀ ਲੋੜ ਹੈ ਨਾ ਕਿ ਪਤੀ ਦੀ ਪਰ ਇਹ ਤਾਂ ਬੜੀ ਔਖੀ ਸਮੱਸਿਆ ਹੈ ਕਿ 'ਨਾ ਨੌਂ ਮਣ ਤੇਲ ਹੋਵੇ ਨਾ ਰਾਧਾ ਨੱਚੇ।'

ਸ਼ੇਅਰ ਕਰੋ

📝 ਸੋਧ ਲਈ ਭੇਜੋ