ਨਾ ਪਰਨਾਇਆ ਨਾ ਜੰਜੇ ਗਿਆ

- (ਜਦ ਕੋਈ ਬਿਲਕੁਲ ਹੀ ਅਲ੍ਹੜ ਹੋਵੇ)

ਉਹ ਤਾਂ ਅੱਵਲ ਦਰਜੇ ਦਾ ਮੂੜ ਹੈ । 'ਨਾ ਪਰਨਾਇਆ ਨਾ ਜੰਜੇ ਗਿਆ' ਉਸ ਤੋਂ ਕੀ ਪੁੱਛਦੇ ਹੋ ?

ਸ਼ੇਅਰ ਕਰੋ

📝 ਸੋਧ ਲਈ ਭੇਜੋ