ਨਾ ਰੱਜ ਖਾਣ ਨਾਂ ਰੱਜ ਪਾਣ

- (ਗਰੀਬੀ ਦੀ ਦਸ਼ਾ)

ਮਿਹਨਤ ਮਜੂਰੀ ਕਾਹਦੀ ਹੋਈ, ਗੁਲਾਮੀ ਹੋਈ । 'ਨਾ ਰੱਜ ਖਾਣ, ਨਾ ਰੱਜ ਪਾਣ । ਜਿਵੇਂ ਰੱਬ ਦੇ ਘਰ ਸਾਡੇ ਜੋਗਾ ਕੁਝ ਹੈ ਹੀ ਨਹੀਂ ।

ਸ਼ੇਅਰ ਕਰੋ

📝 ਸੋਧ ਲਈ ਭੇਜੋ