ਨਾ ਤਿੰਨਾਂ ਵਿਚ, ਨਾ ਤੇਰ੍ਹਾਂ ਵਿਚ

- (ਜਦ ਕਿਸੇ ਦੀ ਕਿਸੇ ਕੰਮ ਵਿੱਚ ਕੋਈ ਪੁੱਛ ਗਿੱਛ ਨਾ ਹੋਵੇ)

ਅਸੀਂ ਕਾਹਦਾ ਲਾੜੀ ਹੋਣਾ ਏ ਭਾਈ ! ਭੁੱਖ ਨੰਗ ਦਾ ? 'ਨਾ ਤਿੰਨਾਂ ਵਿਚ ਨਾ ਤੇਰ੍ਹਾਂ ਵਿਚ।'

ਸ਼ੇਅਰ ਕਰੋ

📝 ਸੋਧ ਲਈ ਭੇਜੋ