ਨਾਲੇ ਚੰਗਾ ਚੋਖਾ ਖਾਂਦਾ ਜੇ ਨਾਲੇ ਅੱਖਾਂ ਕੱਢ ਵਿਖਾਂਦਾ ਜੇ

- (ਕਿਸੇ ਕੋਲੋਂ ਨਾਲੇ ਤਾਂ ਫ਼ਾਇਦਾ ਉਠਾਈ ਜਾਣਾ, ਤੇ ਨਾਲੇ ਅੱਗੋਂ ਆਕੜ ਤੇ ਰੋਹਬ ਦੱਸਣਾ)

ਇਸ ਤਰ੍ਹਾਂ ਕੰਮ ਨਹੀਂ ਚੱਲੇਗਾ ਜਾਂ ਤਾਂ ਅਲੱਗ ਹੋ ਤੇ ਆਪਣੇ ਰਸਤੇ ਲੱਗ ਜਾਂ ਫਿਰ ਸਾਡੇ ਕਹਿਣੇ 'ਚ ਰਹਿ। 'ਨਾਲੇ ਚੰਗਾ ਚੋਖਾ ਖਾਣਾ, ਨਾਲੇ ਅੱਖਾਂ ਕੱਢ ਵਿਖਾਣਾ' ਇਹ ਕੰਮ ਇੱਥੇ ਨਹੀਂ ਚਲੇਗਾ।

ਸ਼ੇਅਰ ਕਰੋ

📝 ਸੋਧ ਲਈ ਭੇਜੋ