ਨਾਲੇ ਚੋਪੜੀਆਂ ਨਾਲੇ ਦੋ ਦੋ

- (ਜਦ ਕੋਈ ਹਰ ਪਾਸਿਉਂ ਆਪਣੇ ਹੀ ਲਾਭ ਦਾ ਖਿਆਲ ਰੱਖੇ)

ਫਿਰ 'ਦੋ ਦੋ ਤੇ ਚੋਪੜੀਆਂ' ਤੈਨੂੰ ਕਿੰਨਾ ਕੁ ਚਿਰ ਮਿਲਦੀਆਂ ਰਹਿਣਗੀਆਂ। ਹੁਣ ਕੰਮ ਕਰਕੇ ਖਾਹ । ਬਥੇਰਾ ਨਿਕੰਮੇ ਦਾ ਪੇਟ ਪਾਲਿਆ ।

ਸ਼ੇਅਰ ਕਰੋ

📝 ਸੋਧ ਲਈ ਭੇਜੋ