ਨਾਲੇ ਚੋਰ ਨਾਲੇ ਚਤਰ

- (ਇੱਕ ਤਾਂ ਦੋਸ਼ੀ ਹੋਵੇ ਤੇ ਦੂਜਾ ਚਲਾਕੀ ਨਾਲ ਦੋਸ਼ਾਂ ਤੋਂ ਬਚੇ)

ਇੱਕ ਜਣਾ ਰਤਾ ਅਗਾਂਹ ਹੋ ਕੇ ਬੋਲਿਆ, ਕੀ ਕਿਹਾ ਈ। ਸ਼ਬਦ ਸੁਨਣ ਆਈ ਸੀ ? ਸਰਦਾਰ ਜੀ, ਇਹ ਪੱਤੇ ਬਾਜ਼ੀਆਂ ਕਿਸੇ ਹੋਰ ਨੂੰ ਜਾ ਕੇ ਦੱਸੋ। 'ਨਾਲੇ ਚੋਰ ਨਾਲੇ ਚਤਰ'।

ਸ਼ੇਅਰ ਕਰੋ

📝 ਸੋਧ ਲਈ ਭੇਜੋ