ਮੈਂ ਤਾਂ ਉਹਨੂੰ ਵੀ ਕਦੀ ਅਲਫੋਂ ਬੇ ਨਹੀਂ ਸੀ ਆਖਿਆ। ਉਸਨੂੰ ਤਾਂ ਐਵੇਂ ਹੀ ਚੰਦਰੀ ਫਿਟਕ ਪਈ ਹੋਈ ਸੀ । 'ਨਾਲੇ ਖਾਂਦੀ ਤੇ ਨਾਲੇ ਘੂਰਦੀ ਸੀ।'
ਸ਼ੇਅਰ ਕਰੋ