ਨਾਲੇ ਹੱਜ, ਨਾਲੇ ਵਣਜ

- (ਇੱਕ ਪੰਥ ਦੋ ਕਾਜ)

ਇਨ੍ਹਾਂ ਖੇਡਾਂ ਤੇ ਖਰਚ ਬਹੁਤਾ ਹੁੰਦਾ ਏ ਪਰ ਦੇਸੀ ਖੇਡਾਂ ਤੇ ਖ਼ਰਚ ਕੁਝ ਵੀ ਨਹੀਂ ਹੁੰਦਾ ਅਤੇ ਕਸਰਤ ਦਾ ਲਾਭ ਭੀ ਪੁੱਜ ਜਾਂਦਾ ਹੈ। 'ਨਾਲੇ ਹੱਜ ਨਾਲੇ ਵਣਜ' ਵਾਲਾ ਲੇਖਾ ਬਣ ਜਾਂਦਾ ਹੈ।

ਸ਼ੇਅਰ ਕਰੋ

📝 ਸੋਧ ਲਈ ਭੇਜੋ