ਨਾਮ ਭਲਾ ਕਿ ਦਾਮ

- (ਧਨ ਭਾਵੇਂ ਨਾਮ ਗੁਆ ਕੇ ਵੀ ਆਵੇ, ਤਾਂ ਵੀ ਲੋਕੀ ਚੰਗਾ ਸਮਝਦੇ ਹਨ)

ਆਮ ਲੋਕਾਂ ਨੂੰ ਪੁੱਛੋ ਕਿ ਭਾਈ 'ਨਾਮ ਭਲਾ ਕਿ ਦਾਮ ? ਬਹੁਤ ਇਹੀ ਕਹਿਣਗੇ ਕਿ ਦਾਮ ? ਨਾਮ ਕਿਹੜੇ ਕਾਮ ?

ਸ਼ੇਅਰ ਕਰੋ

📝 ਸੋਧ ਲਈ ਭੇਜੋ