ਨਾਮ ਕੁੱਤੇ ਦਾ ਮੋਤੀ ਰਖੀਏ, ਪਰ ਹਰ ਕੋ ਆਖੇ ਤੋਹ

- (ਮੰਦੀ ਚੀਜ਼ ਦਾ ਨਾਂ ਚੰਗਾ ਵੀ ਰੱਖ ਦਿਓ, ਤਾਂ ਓਸਨੂੰ ਸਭੇ ਮੰਦਾ ਹੀ ਆਖਣਗੇ)

ਤੁਸੀਂ ਉੱਪਰੋਂ ਜਿੰਨਾ ਮਰਜ਼ੀ ਜੋ ਪਲੇਥਨ ਲਾਈ ਚਲੋ, ਮੰਦੀ ਚੀਜ਼ ਨੇ ਮੰਦੀ ਹੀ ਰਹਿਣਾ ਹੈ। ਅਖੇ 'ਨਾਮ ਕੁੱਤੇ ਦਾ ਮੋਤੀ ਰਖੀਏ, ਪਰ ਹਰ ਕੋ ਆਖੇ ਤੋਹ ।

ਸ਼ੇਅਰ ਕਰੋ

📝 ਸੋਧ ਲਈ ਭੇਜੋ